ਯਿਰਮਿਯਾਹ 33

ਤਾਂ ਮੈਂ ਆਪਣੇ ਸੇਵਕ ਯਾਕੋਬ ਅਤੇ ਦਾਵੀਦ ਦੀ ਸੰਤਾਨ ਨੂੰ ਰੱਦ ਕਰ ਦਿਆਂਗਾ। ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਉੱਤੇ ਰਾਜ ਕਰਨ ਲਈ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਨਾ ਚੁਣੋ। ਕਿਉਂਕਿ ਮੈਂ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹਨਾਂ ਤੇ ਰਹਿਮ ਕਰਾਂਗਾ।’ ”

Jeremiah 33:26 (UKJV) Then will I cast away the seed of Jacob and David my servant, so that I will not take any of his seed to be rulers over the seed of Abraham, Isaac, and Jacob: for I will cause their captivity to return, and have mercy on them.

24“ਕੀ ਤੂੰ ਧਿਆਨ ਨਹੀਂ ਦਿੱਤਾ ਕਿ ਇਹ ਲੋਕ ਕਹਿ ਰਹੇ ਹਨ, ‘ਯਾਹਵੇਹ ਨੇ ਆਪਣੇ ਚੁਣੇ ਹੋਏ ਦੋ ਰਾਜਾਂ ਨੂੰ ਰੱਦ ਕਰ ਦਿੱਤਾ ਹੈ’? ਇਸ ਲਈ ਉਹ ਮੇਰੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਇੱਕ ਕੌਮ ਨਹੀਂ ਮੰਨਦੇ।

25ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇਕਰ ਮੈਂ ਦਿਨ ਅਤੇ ਰਾਤ ਨਾਲ ਆਪਣਾ ਨੇਮ ਨਾ ਬੰਨ੍ਹਿਆ ਅਤੇ ਅਕਾਸ਼ ਅਤੇ ਧਰਤੀ ਦੇ ਨਿਯਮਾਂ ਨੂੰ ਕਾਇਮ ਨਾ ਕੀਤਾ,

26ਤਾਂ ਮੈਂ ਆਪਣੇ ਸੇਵਕ ਯਾਕੋਬ ਅਤੇ ਦਾਵੀਦ ਦੀ ਸੰਤਾਨ ਨੂੰ ਰੱਦ ਕਰ ਦਿਆਂਗਾ। ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਉੱਤੇ ਰਾਜ ਕਰਨ ਲਈ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਨਾ ਚੁਣੋ। ਕਿਉਂਕਿ ਮੈਂ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹਨਾਂ ਤੇ ਰਹਿਮ ਕਰਾਂਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.