ਯਿਰਮਿਯਾਹ 38

ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਉਸ ਦਿਨ ਤੱਕ ਟਿਕਿਆਂ ਰਿਹਾ ਜਦੋਂ ਤੱਕ ਯੇਰੂਸ਼ਲੇਮ ਉੱਤੇ ਕਬਜ਼ਾ ਨਹੀਂ ਕੀਤਾ ਗਿਆ। ਯੇਰੂਸ਼ਲੇਮ ਨੂੰ ਇਸ ਤਰ੍ਹਾਂ ਲਿਆ ਗਿਆ ਸੀ:

Jeremiah 38:28 (UKJV) So Jeremiah abode in the court of the prison until the day that Jerusalem was taken: and he was there when Jerusalem was taken.

26ਤਦ ਤੂੰ ਉਹਨਾਂ ਨੂੰ ਆਖਣਾ, ‘ਮੈਂ ਰਾਜੇ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਯੋਨਾਥਾਨ ਦੇ ਘਰ ਵਾਪਸ ਨਾ ਭੇਜੇ ਤਾਂ ਜੋ ਮੈਂ ਉੱਥੇ ਮਰ ਨਾ ਜਾਵਾਂ।’ ”

27ਸਾਰੇ ਅਧਿਕਾਰੀ ਯਿਰਮਿਯਾਹ ਕੋਲ ਆਏ ਅਤੇ ਉਸਨੂੰ ਸਵਾਲ ਕੀਤਾ ਅਤੇ ਉਸਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਰਾਜੇ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ। ਇਸ ਲਈ ਉਹਨਾਂ ਨੇ ਉਸ ਨੂੰ ਹੋਰ ਨਾ ਕਿਹਾ ਕਿਉਂ ਜੋ ਕਿਸੇ ਨੇ ਉਸ ਦੀ ਗੱਲ ਰਾਜੇ ਨਾਲ ਨਹੀਂ ਸੁਣੀ ਸੀ।

28ਅਤੇ ਯਿਰਮਿਯਾਹ ਪਹਿਰੇਦਾਰ ਦੇ ਵਿਹੜੇ ਵਿੱਚ ਉਸ ਦਿਨ ਤੱਕ ਟਿਕਿਆਂ ਰਿਹਾ ਜਦੋਂ ਤੱਕ ਯੇਰੂਸ਼ਲੇਮ ਉੱਤੇ ਕਬਜ਼ਾ ਨਹੀਂ ਕੀਤਾ ਗਿਆ। ਯੇਰੂਸ਼ਲੇਮ ਨੂੰ ਇਸ ਤਰ੍ਹਾਂ ਲਿਆ ਗਿਆ ਸੀ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.