28ਉਹ ਸਾਰੇ ਕਠੋਰ ਅਤੇ ਬਾਗ਼ੀ ਹਨ, ਬਦਨਾਮੀ ਕਰਨ ਜਾ ਰਹੇ ਹਨ। ਉਹ ਪਿੱਤਲ ਅਤੇ ਲੋਹੇ ਦੇ ਹਨ; ਉਹ ਸਾਰੇ ਭ੍ਰਿਸ਼ਟ ਕੰਮ ਕਰਦੇ ਹਨ।
29ਸੀਸੇ ਨੂੰ ਅੱਗ ਨਾਲ ਸਾੜਨ ਲਈ ਧੂੜਾਂ ਜ਼ੋਰ ਨਾਲ ਵਜਾਉਂਦੇ ਹਨ, ਪਰ ਸੁਧਾਰ ਵਿਅਰਥ ਜਾਂਦਾ ਹੈ; ਪਰ ਬੁਰਿਆਈ ਵੱਖ ਨਹੀਂ ਹੋਏ।
30ਉਹਨਾਂ ਨੂੰ ਖੋਟੀ ਚਾਂਦੀ ਕਿਹਾ ਜਾਂਦਾ ਹੈ, ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ।”