2 ਇਤਿਹਾਸ 29

ਤਦ ਇਹ ਲੇਵੀ ਕੰਮ ਕਰਨ ਲੱਗੇ: ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;

2 Chronicles 29:12 (UKJV) Then the Levites arose, Mahath the son of Amasai, and Joel the son of Azariah, of the sons of the Kohathites: and of the sons of Merari, Kish the son of Abdi, and Azariah the son of Jehalelel: and of the Gershonites; Joah the son of Zimmah, and Eden the son of Joah:

10ਹੁਣ ਮੈਂ ਇਸਰਾਏਲ ਦੇ ਪਰਮੇਸ਼ਵਰ ਨਾਲ ਨੇਮ ਬੰਨ੍ਹਣ ਦਾ ਇਰਾਦਾ ਰੱਖਦਾ ਹਾਂ, ਤਾਂ ਜੋ ਉਸ ਦਾ ਭਿਆਨਕ ਕ੍ਰੋਧ ਸਾਡੇ ਤੋਂ ਹਟ ਜਾਵੇ।

11ਮੇਰੇ ਪੁੱਤਰੋ, ਹੁਣ ਲਾਪਰਵਾਹ ਨਾ ਹੋਵੋ, ਕਿਉਂਕਿ ਯਾਹਵੇਹ ਨੇ ਤੁਹਾਨੂੰ ਉਸ ਦੇ ਅੱਗੇ ਖੜ੍ਹੇ ਹੋਣ, ਉਸ ਦੀ ਸੇਵਾ ਕਰਨ, ਉਸ ਦੇ ਸੇਵਾਦਾਰ ਬਣਨ ਲਈ ਅਤੇ ਧੂਪ ਧੁਖਾਉਣ ਲਈ ਚੁਣਿਆ ਹੈ।”

12ਤਦ ਇਹ ਲੇਵੀ ਕੰਮ ਕਰਨ ਲੱਗੇ: ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;

13ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਰੀ ਅਤੇ ਯਈਏਲ; ਆਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ: ਜ਼ਕਰਯਾਹ ਅਤੇ ਮੱਤਨਯਾਹ;

14ਹੇਮਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਮਅਯਾਹ ਅਤੇ ਉਜ਼ੀਏਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.