ਯਿਰਮਿਯਾਹ 10

ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਪਾ ਜੋ ਤੈਨੂੰ ਨਹੀਂ ਮੰਨਦੀਆਂ, ਉਹਨਾਂ ਕੌਮਾਂ ਉੱਤੇ ਜੋ ਤੇਰਾ ਨਾਮ ਨਹੀਂ ਲੈਂਦੀਆਂ। ਕਿਉਂ ਜੋ ਉਹਨਾਂ ਨੇ ਯਾਕੋਬ ਨੂੰ ਖਾ ਲਿਆ ਹੈ; ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਭੱਖ ਲਿਆ ਅਤੇ ਉਸ ਦੇ ਵਤਨ ਨੂੰ ਤਬਾਹ ਕਰ ਦਿੱਤਾ।

Jeremiah 10:25 (UKJV) Pour out your fury upon the heathen that know you not, and upon the families that call not on your name: for they have eaten up Jacob, and devoured him, and consumed him, and have made his habitation desolate.

23ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੇ ਆਪਣੇ ਵੱਸ ਵਿੱਚ ਨਹੀਂ ਹਨ; ਇਹ ਉਹਨਾਂ ਦੇ ਵੱਸ ਨਹੀਂ ਹੈ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰਨ।

24ਹੇ ਯਾਹਵੇਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਆਪਣੇ ਕ੍ਰੋਧ ਨਾਲ ਨਹੀਂ, ਨਹੀਂ ਤਾਂ ਤੂੰ ਮੈਨੂੰ ਮਿਟਾ ਦੇਵੇਂਗਾ।

25ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਪਾ ਜੋ ਤੈਨੂੰ ਨਹੀਂ ਮੰਨਦੀਆਂ, ਉਹਨਾਂ ਕੌਮਾਂ ਉੱਤੇ ਜੋ ਤੇਰਾ ਨਾਮ ਨਹੀਂ ਲੈਂਦੀਆਂ। ਕਿਉਂ ਜੋ ਉਹਨਾਂ ਨੇ ਯਾਕੋਬ ਨੂੰ ਖਾ ਲਿਆ ਹੈ; ਉਹਨਾਂ ਨੇ ਉਸ ਨੂੰ ਪੂਰੀ ਤਰ੍ਹਾਂ ਭੱਖ ਲਿਆ ਅਤੇ ਉਸ ਦੇ ਵਤਨ ਨੂੰ ਤਬਾਹ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.