ਯਿਰਮਿਯਾਹ 14

ਕੀ ਕੌਮਾਂ ਦੇ ਨਿਕੰਮੇ ਬੁੱਤਾਂ ਵਿੱਚੋਂ ਕੋਈ ਵਰਖਾ ਲਿਆਉਂਦਾ ਹੈ? ਕੀ ਅਕਾਸ਼ ਖੁਦ ਹੀ ਵਰਖਾ ਕਰਦੇ ਹਨ? ਹੇ ਯਾਹਵੇਹ ਸਾਡੇ ਪਰਮੇਸ਼ਵਰ, ਕੀ ਤੂੰ ਉਹ ਨਹੀਂ? ਇਸ ਲਈ ਸਾਡੀ ਉਮੀਦ ਤੇਰੇ ਉੱਤੇ ਹੈ, ਕਿਉਂਕਿ ਇਹ ਸਭ ਕੁਝ ਕਰਨ ਵਾਲੇ ਤੁਸੀਂ ਹੀ ਹੋ।

Jeremiah 14:22 (UKJV) Are there any among the vanities of the Gentiles that can cause rain? or can the heavens give showers? are not you he, O LORD our God? therefore we will wait upon you: for you have made all these things.

20ਹੇ ਯਾਹਵੇਹ, ਅਸੀਂ ਆਪਣੀ ਦੁਸ਼ਟਤਾ, ਅਤੇ ਆਪਣੇ ਪੁਰਖਿਆਂ ਦੇ ਦੋਸ਼ ਨੂੰ ਸਵੀਕਾਰ ਕਰਦੇ ਹਾਂ; ਅਸੀਂ ਸੱਚਮੁੱਚ ਤੇਰੇ ਵਿਰੁੱਧ ਪਾਪ ਕੀਤਾ ਹੈ।

21ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ; ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ। ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖ ਅਤੇ ਇਸ ਨੂੰ ਨਾ ਤੋੜ।

22ਕੀ ਕੌਮਾਂ ਦੇ ਨਿਕੰਮੇ ਬੁੱਤਾਂ ਵਿੱਚੋਂ ਕੋਈ ਵਰਖਾ ਲਿਆਉਂਦਾ ਹੈ? ਕੀ ਅਕਾਸ਼ ਖੁਦ ਹੀ ਵਰਖਾ ਕਰਦੇ ਹਨ? ਹੇ ਯਾਹਵੇਹ ਸਾਡੇ ਪਰਮੇਸ਼ਵਰ, ਕੀ ਤੂੰ ਉਹ ਨਹੀਂ? ਇਸ ਲਈ ਸਾਡੀ ਉਮੀਦ ਤੇਰੇ ਉੱਤੇ ਹੈ, ਕਿਉਂਕਿ ਇਹ ਸਭ ਕੁਝ ਕਰਨ ਵਾਲੇ ਤੁਸੀਂ ਹੀ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.