ਯਿਰਮਿਯਾਹ 21

ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਿਵੇਂ ਕਿ ਤੁਹਾਡੇ ਕੰਮਾਂ ਦੇ ਹੱਕਦਾਰ ਹਨ, ਯਾਹਵੇਹ ਦਾ ਵਾਕ ਹੈ। ਮੈਂ ਤੁਹਾਡੇ ਜੰਗਲਾਂ ਵਿੱਚ ਅੱਗ ਲਾਵਾਂਗਾ ਜੋ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦੇਵੇਗੀ।’ ”

Jeremiah 21:14 (UKJV) But I will punish you according to the fruit of your doings, says the LORD: and I will kindle a fire in the forest thereof, and it shall devour all things round about it.

12ਦਾਵੀਦ ਦੇ ਘਰਾਣੇ, ਯਾਹਵੇਹ ਤੁਹਾਨੂੰ ਇਹ ਆਖਦਾ ਹੈ: “ ‘ਹਰ ਸਵੇਰ ਨੂੰ ਇਨਸਾਫ਼ ਕਰੋ; ਦੁੱਖ ਦੇਣ ਵਾਲੇ ਦੇ ਹੱਥੋਂ ਬਚਾਓ ਜਿਹੜ ਲੁੱਟਿਆ ਗਿਆ ਹੈ, ਮੇਰਾ ਕ੍ਰੋਧ ਭੜਕੇਗਾ ਅਤੇ ਅੱਗ ਵਾਂਗੂੰ ਸੜੇਗਾ ਉਸ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ ਹੈ, ਇਸ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇ।

13ਹੇ ਯੇਰੂਸ਼ਲੇਮ, ਮੈਂ ਤੇਰੇ ਵਿਰੁੱਧ ਹਾਂ, ਤੁਸੀਂ ਜਿਹੜੇ ਇਸ ਘਾਟੀ ਦੇ ਉੱਪਰ ਪੱਥਰੀਲੇ ਪਠਾਰ ਉੱਤੇ ਰਹਿੰਦੇ ਹੋ, ਯਾਹਵੇਹ ਦਾ ਵਾਕ ਹੈ, ਤੁਸੀਂ ਆਖਦੇ ਹੋ, “ਕੌਣ ਸਾਡੇ ਵਿਰੁੱਧ ਆ ਸਕਦਾ ਹੈ? ਸਾਡੀ ਸ਼ਰਨ ਵਿੱਚ ਕੌਣ ਵੜ ਸਕਦਾ ਹੈ?”

14ਮੈਂ ਤੁਹਾਨੂੰ ਸਜ਼ਾ ਦੇਵਾਂਗਾ ਜਿਵੇਂ ਕਿ ਤੁਹਾਡੇ ਕੰਮਾਂ ਦੇ ਹੱਕਦਾਰ ਹਨ, ਯਾਹਵੇਹ ਦਾ ਵਾਕ ਹੈ। ਮੈਂ ਤੁਹਾਡੇ ਜੰਗਲਾਂ ਵਿੱਚ ਅੱਗ ਲਾਵਾਂਗਾ ਜੋ ਤੁਹਾਡੇ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਭਸਮ ਕਰ ਦੇਵੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.