ਯਿਰਮਿਯਾਹ 22

ਯਾਹਵੇਹ ਇਹ ਆਖਦਾ ਹੈ: “ਇਸ ਆਦਮੀ ਨੂੰ ਬੇ-ਔਲਾਦ ਵਾਂਗ ਲਿਖੋ, ਇੱਕ ਅਜਿਹਾ ਆਦਮੀ ਜੋ ਆਪਣੇ ਜੀਵਨ ਕਾਲ ਵਿੱਚ ਖੁਸ਼ਹਾਲ ਨਹੀਂ ਹੋਵੇਗਾ, ਕਿਉਂਕਿ ਉਸਦੀ ਔਲਾਦ ਵਿੱਚੋਂ ਕੋਈ ਵੀ ਖੁਸ਼ਹਾਲ ਨਹੀਂ ਹੋਵੇਗਾ, ਦਾਵੀਦ ਦੇ ਸਿੰਘਾਸਣ ਉੱਤੇ ਕੋਈ ਨਹੀਂ ਬੈਠੇਗਾ ਜੋ ਯਹੂਦਾਹ ਉੱਤੇ ਫਿਰ ਰਾਜ ਕਰੇ।”

Jeremiah 22:30 (UKJV) Thus says the LORD, Write all of you this man childless, a man that shall not prosper in his days: for no man of his seed shall prosper, sitting upon the throne of David, and ruling any more in Judah.

28ਕੀ ਇਹ ਆਦਮੀ ਕੋਨਿਯਾਹ ਇੱਕ ਤੁੱਛ, ਟੁੱਟਿਆ ਹੋਇਆ ਘੜਾ ਹੈ, ਅਤੇ ਉਹ ਇੱਕ ਮਾਮੂਲੀ ਭਾਂਡਾ ਬਣ ਕੇ ਰਹਿ ਗਿਆ ਹੈ? ਉਹ ਅਤੇ ਉਸ ਦੇ ਬੱਚਿਆਂ ਨੂੰ ਕਿਉਂ ਬਾਹਰ ਸੁੱਟਿਆ ਜਾਵੇਗਾ, ਇੱਕ ਦੇਸ਼ ਵਿੱਚ ਜਿਸ ਨੂੰ ਉਹ ਨਹੀਂ ਜਾਣਦੇ ਹਨ?

29ਹੇ ਧਰਤੀ, ਹੇ ਧਰਤੀ, ਹੇ ਧਰਤੀ, ਯਾਹਵੇਹ ਦਾ ਬਚਨ ਸੁਣੋ!

30ਯਾਹਵੇਹ ਇਹ ਆਖਦਾ ਹੈ: “ਇਸ ਆਦਮੀ ਨੂੰ ਬੇ-ਔਲਾਦ ਵਾਂਗ ਲਿਖੋ, ਇੱਕ ਅਜਿਹਾ ਆਦਮੀ ਜੋ ਆਪਣੇ ਜੀਵਨ ਕਾਲ ਵਿੱਚ ਖੁਸ਼ਹਾਲ ਨਹੀਂ ਹੋਵੇਗਾ, ਕਿਉਂਕਿ ਉਸਦੀ ਔਲਾਦ ਵਿੱਚੋਂ ਕੋਈ ਵੀ ਖੁਸ਼ਹਾਲ ਨਹੀਂ ਹੋਵੇਗਾ, ਦਾਵੀਦ ਦੇ ਸਿੰਘਾਸਣ ਉੱਤੇ ਕੋਈ ਨਹੀਂ ਬੈਠੇਗਾ ਜੋ ਯਹੂਦਾਹ ਉੱਤੇ ਫਿਰ ਰਾਜ ਕਰੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.