ਯਿਰਮਿਯਾਹ 31

ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਿਰਫ ਜੇ ਉੱਪਰਲੇ ਅਕਾਸ਼ ਨੂੰ ਮਿਣਿਆ ਜਾਵੇ ਅਤੇ ਧਰਤੀ ਦੀਆਂ ਨੀਹਾਂ ਦੀ ਖੋਜ ਕੀਤੀ ਜਾ ਸਕਦੀ ਹੈ ਕੀ ਮੈਂ ਇਸਰਾਏਲ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਸਭ ਦੇ ਕਾਰਨ ਰੱਦ ਕਰਾਂਗਾ। ਉਹਨਾਂ ਨੇ ਕੀਤਾ ਹੈ,” ਯਾਹਵੇਹ ਦਾ ਵਾਕ ਹੈ।

Jeremiah 31:37 (UKJV) Thus says the LORD; If heaven above can be measured, and the foundations of the earth searched out beneath, I will also cast off all the seed of Israel for all that they have done, says the LORD.

35ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜੋ ਸੂਰਜ ਨੂੰ ਦਿਨ ਵਿੱਚ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਸਮੁੰਦਰ ਨੂੰ ਭੜਕਾਉਂਦਾ ਹੈ ਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ, ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:

36“ਜੇਕਰ ਇਹ ਫ਼ਰਮਾਨ ਮੇਰੀ ਨਜ਼ਰ ਤੋਂ ਅਲੋਪ ਹੋ ਜਾਂਦੇ ਹਨ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਕਦੇ ਵੀ ਮੇਰੇ ਤੋਂ ਪਹਿਲਾਂ ਇੱਕ ਕੌਮ ਬਣਨਾ ਬੰਦ ਕਰ ਦੇਵੇਗਾ।”

37ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਿਰਫ ਜੇ ਉੱਪਰਲੇ ਅਕਾਸ਼ ਨੂੰ ਮਿਣਿਆ ਜਾਵੇ ਅਤੇ ਧਰਤੀ ਦੀਆਂ ਨੀਹਾਂ ਦੀ ਖੋਜ ਕੀਤੀ ਜਾ ਸਕਦੀ ਹੈ ਕੀ ਮੈਂ ਇਸਰਾਏਲ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਸਭ ਦੇ ਕਾਰਨ ਰੱਦ ਕਰਾਂਗਾ। ਉਹਨਾਂ ਨੇ ਕੀਤਾ ਹੈ,” ਯਾਹਵੇਹ ਦਾ ਵਾਕ ਹੈ।

38“ਵੇਖੋ, ਉਹ ਦਿਨ ਆਉਂਦੇ ਹਨ,” ਯਾਹਵੇਹ ਦਾ ਵਾਕ ਹੈ, “ਕਿ ਇਹ ਸ਼ਹਿਰ ਯਾਹਵੇਹ ਦੇ ਲਈ ਹਨਨੇਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ।

39ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.