ਯਿਰਮਿਯਾਹ 51

ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ, ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾ ਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,

Jeremiah 51:31 (UKJV) One post shall run to meet another, and one messenger to meet another, to show the king of Babylon that his city is taken at every quarter,

29ਉਹ ਧਰਤੀ ਕੰਬਦੀ ਹੈ ਡਰਦੀ ਹੈ ਬਾਬੇਲ ਦੇ ਵਿਰੁੱਧ ਯਾਹਵੇਹ ਦੇ ਉਦੇਸ਼ ਕਾਇਮ ਹਨ ਕਿ ਬਾਬੇਲ ਦੀ ਧਰਤੀ ਨੂੰ ਬਰਬਾਦ ਕਰ ਦੇਵੇ ਤਾਂ ਜੋ ਉੱਥੇ ਕੋਈ ਵੀ ਨਾ ਵੱਸੇ।

30ਬਾਬੇਲ ਦੇ ਯੋਧਿਆਂ ਨੇ ਲੜਨਾ ਬੰਦ ਕਰ ਦਿੱਤਾ ਹੈ; ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ। ਉਹਨਾਂ ਦੀ ਤਾਕਤ ਥੱਕ ਗਈ ਹੈ; ਉਹ ਕਮਜ਼ੋਰ ਹੋ ਗਏ ਹਨ। ਉਹ ਦੇ ਘਰਾਂ ਨੂੰ ਅੱਗ ਲੱਗ ਲਾ ਦਿੱਤੀ ਜਾਂਦੀ ਹੈ। ਉਸ ਦੇ ਦਰਵਾਜ਼ਿਆਂ ਦੀਆਂ ਸਲਾਖਾਂ ਟੁੱਟ ਗਈਆਂ ਹਨ।

31ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਨੱਠੇਗਾ, ਅਤੇ ਇੱਕ ਸੁਨੇਹਾ ਦੇਣ ਵਾਲਾ ਦੂਜੇ ਸੁਨੇਹਾ ਦੇਣ ਵਾਲੇ ਨੂੰ ਮਿਲਣ ਲਈ ਨੱਠੇਗਾ ਕਿ ਬਾਬੇਲ ਦੇ ਰਾਜੇ ਨੂੰ ਇਹ ਐਲਾਨ ਕਰੇ ਕਿ ਉਸਦਾ ਸਾਰਾ ਸ਼ਹਿਰ ਕਬਜ਼ਾ ਕਰ ਲਿਆ ਗਿਆ ਹੈ,

32ਦਰਿਆ ਦੇ ਪਾਰ ਜ਼ਬਤ ਕਰ ਲਏ ਗਏ ਹਨ, ਦਲਦਲ ਨੂੰ ਅੱਗ ਲਗਾ ਦਿੱਤੀ ਗਈ ਹੈ, ਅਤੇ ਸਿਪਾਹੀ ਘਬਰਾ ਗਏ।”

33ਇਸਰਾਏਲ ਦਾ ਸਰਬਸ਼ਕਤੀਮਾਨ ਯਾਹਵੇਹ, ਇਹੀ ਆਖਦਾ ਹੈ: “ਧੀ ਬਾਬੇਲ ਇੱਕ ਪਿੜ ਵਾਂਗ ਹੈ ਜਦੋਂ ਇਸਨੂੰ ਮਿੱਧਿਆ ਜਾਂਦਾ ਹੈ; ਉਸ ਦੀ ਵਾਢੀ ਦਾ ਸਮਾਂ ਛੇਤੀ ਹੀ ਆਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.