ਯਿਰਮਿਯਾਹ 8

ਕੀ ਗਿਲਆਦ ਵਿੱਚ ਕੋਈ ਬਲਸਾਨ ਨਹੀਂ ਹੈ? ਕੀ ਉੱਥੇ ਕੋਈ ਵੈਦ ਨਹੀਂ ਹੈ? ਫੇਰ ਮੇਰੇ ਲੋਕਾਂ ਦੇ ਜ਼ਖਮਾਂ ਦਾ ਕੋਈ ਇਲਾਜ ਕਿਉਂ ਨਹੀਂ ਹੈ?

Jeremiah 8:22 (UKJV) Is there no balm in Gilead; is there no physician there? why then is not the health of the daughter of my people recovered?

20“ਵਾਢੀ ਬੀਤ ਗਈ ਹੈ, ਗਰਮੀਆਂ ਖਤਮ ਹੋ ਗਈਆਂ ਹਨ, ਪਰ ਅਸੀਂ ਬਚਾਏ ਨਹੀਂ ਗਏ।”

21ਕਿਉਂਕਿ ਮੇਰੇ ਲੋਕਾਂ ਦੇ ਕੁਚਲੇ ਜਾਣ ਦੇ ਕਾਰਨ ਮੈਂ ਕੁਚਲਿਆ ਹੋਇਆ ਹਾਂ; ਮੈਂ ਸੋਗ ਕਰਦਾ ਹਾਂ, ਅਤੇ ਘਬਰਾਹਟ ਨੇ ਮੈਨੂੰ ਫੜਿਆ ਹੈ।

22ਕੀ ਗਿਲਆਦ ਵਿੱਚ ਕੋਈ ਬਲਸਾਨ ਨਹੀਂ ਹੈ? ਕੀ ਉੱਥੇ ਕੋਈ ਵੈਦ ਨਹੀਂ ਹੈ? ਫੇਰ ਮੇਰੇ ਲੋਕਾਂ ਦੇ ਜ਼ਖਮਾਂ ਦਾ ਕੋਈ ਇਲਾਜ ਕਿਉਂ ਨਹੀਂ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.