ਯਿਰਮਿਯਾਹ 15

ਮੈਂ ਤੈਨੂੰ ਇਹ ਲੋਕਾਂ ਲਈ ਇੱਕ ਕੰਧ ਬਣਾਵਾਂਗਾ, ਪਿੱਤਲ ਦੀ ਇੱਕ ਕਿਲ੍ਹੇ ਵਾਲੀ ਕੰਧ; ਉਹ ਤੁਹਾਡੇ ਨਾਲ ਲੜਨਗੇ ਪਰ ਤੁਹਾਡੇ ਤੇ ਕਾਬੂ ਨਹੀਂ ਪਾਉਣਗੇ, ਕਿਉਂਕਿ ਮੈਂ ਤੁਹਾਨੂੰ ਛੁਡਾਉਣ ਅਤੇ ਬਚਾਉਣ ਲਈ ਤੁਹਾਡੇ ਨਾਲ ਹਾਂ,” ਯਾਹਵੇਹ ਦਾ ਇਹ ਐਲਾਨ ਹੈ।

Jeremiah 15:20 (UKJV) And I will make you unto this people a fenced brazen wall: and they shall fight against you, but they shall not prevail against you: for I am with you to save you and to deliver you, says the LORD.

18ਮੇਰਾ ਦਰਦ ਨਾ ਖ਼ਤਮ ਹੋਣ ਵਾਲਾ ਕਿਉਂ ਹੈ ਅਤੇ ਮੇਰਾ ਜ਼ਖ਼ਮ ਗੰਭੀਰ ਅਤੇ ਲਾਇਲਾਜ ਕਿਉਂ ਹਨ? ਤੁਸੀਂ ਮੇਰੇ ਲਈ ਇੱਕ ਧੋਖੇਬਾਜ਼ ਝਰਨੇ ਵਾਂਗ ਹੋ, ਉਸ ਝਰਨੇ ਵਾਂਗ ਜੋ ਅਸਫ਼ਲ ਹੋ ਜਾਂਦਾ ਹੈ।

19ਇਸ ਲਈ ਯਾਹਵੇਹ ਇਹ ਆਖਦਾ ਹੈ: “ਜੇ ਤੂੰ ਤੋਬਾ ਕਰੇ, ਤਾਂ ਮੈਂ ਤੈਨੂੰ ਬਹਾਲ ਕਰਾਂਗਾ ਤਾਂ ਜੋ ਤੂੰ ਮੇਰੀ ਸੇਵਾ ਕਰ ਸਕੇ; ਜੇ ਤੂੰ ਅਯੋਗ ਸ਼ਬਦ ਨਾ ਵਰਤ ਕੇ, ਯੋਗ ਸ਼ਬਦ ਵਰਤੇ ਤਾਂ ਤੂੰ ਮੇਰਾ ਬੋਲਣ ਵਾਲਾ ਹੋਵੇਗਾ। ਇਹ ਲੋਕ ਤੁਹਾਡੇ ਵੱਲ ਮੁੜਨ, ਪਰ ਤੁਸੀਂ ਉਹਨਾਂ ਵੱਲ ਨਾ ਮੁੜੋ।

20ਮੈਂ ਤੈਨੂੰ ਇਹ ਲੋਕਾਂ ਲਈ ਇੱਕ ਕੰਧ ਬਣਾਵਾਂਗਾ, ਪਿੱਤਲ ਦੀ ਇੱਕ ਕਿਲ੍ਹੇ ਵਾਲੀ ਕੰਧ; ਉਹ ਤੁਹਾਡੇ ਨਾਲ ਲੜਨਗੇ ਪਰ ਤੁਹਾਡੇ ਤੇ ਕਾਬੂ ਨਹੀਂ ਪਾਉਣਗੇ, ਕਿਉਂਕਿ ਮੈਂ ਤੁਹਾਨੂੰ ਛੁਡਾਉਣ ਅਤੇ ਬਚਾਉਣ ਲਈ ਤੁਹਾਡੇ ਨਾਲ ਹਾਂ,” ਯਾਹਵੇਹ ਦਾ ਇਹ ਐਲਾਨ ਹੈ।

21“ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਬਚਾਵਾਂਗਾ ਅਤੇ ਜ਼ਾਲਮਾਂ ਦੇ ਹੱਥੋਂ ਤੈਨੂੰ ਛੁਡਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.