ਯਿਰਮਿਯਾਹ 28

ਮੁੱਢਲੇ ਸਮੇਂ ਤੋਂ ਤੁਹਾਡੇ ਅਤੇ ਮੇਰੇ ਤੋਂ ਪਹਿਲਾਂ ਦੇ ਨਬੀਆਂ ਨੇ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਾਂ ਦੇ ਵਿਰੁੱਧ ਯੁੱਧ, ਤਬਾਹੀ ਅਤੇ ਮਹਾਂਮਾਰੀ ਦੀ ਭਵਿੱਖਬਾਣੀ ਕੀਤੀ ਹੈ।

Jeremiah 28:8 (UKJV) The prophets that have been before me and before you of old prophesied both against many countries, and against great kingdoms, of war, and of evil, and of pestilence.

6ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।

7ਫਿਰ ਵੀ, ਸੁਣੋ ਜੋ ਮੈਂ ਆਪਣੀ ਸੁਣਨ ਵਿੱਚ ਅਤੇ ਸਾਰੇ ਲੋਕਾਂ ਦੀ ਸੁਣਨ ਵਿੱਚ ਕਹਿਣਾ ਹੈ:

8ਮੁੱਢਲੇ ਸਮੇਂ ਤੋਂ ਤੁਹਾਡੇ ਅਤੇ ਮੇਰੇ ਤੋਂ ਪਹਿਲਾਂ ਦੇ ਨਬੀਆਂ ਨੇ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਾਂ ਦੇ ਵਿਰੁੱਧ ਯੁੱਧ, ਤਬਾਹੀ ਅਤੇ ਮਹਾਂਮਾਰੀ ਦੀ ਭਵਿੱਖਬਾਣੀ ਕੀਤੀ ਹੈ।

9ਪਰ ਸ਼ਾਂਤੀ ਦੀ ਭਵਿੱਖਬਾਣੀ ਕਰਨ ਵਾਲੇ ਨਬੀ ਨੂੰ ਸੱਚਮੁੱਚ ਯਾਹਵੇਹ ਦੁਆਰਾ ਭੇਜਿਆ ਗਿਆ ਵਿਅਕਤੀ ਮੰਨਿਆ ਜਾਵੇਗਾ ਤਾਂ ਹੀ ਜੇਕਰ ਉਸਦੀ ਭਵਿੱਖਬਾਣੀ ਸੱਚ ਹੁੰਦੀ ਹੈ।”

10ਤਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲਾਹ ਕੇ ਉਸ ਨੂੰ ਤੋੜ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.