ਯਿਰਮਿਯਾਹ 48

“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ। ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।

Jeremiah 48:47 (UKJV) Yet will I bring again the captivity of Moab in the latter days, says the LORD. Thus far is the judgment of Moab.

45“ਹੇਸ਼ਬੋਨ ਦੇ ਸਾਯੇ ਵਿੱਚ ਭਗੌੜੇ ਬੇਵੱਸ ਖੜ੍ਹੇ ਹਨ, ਕਿਉਂ ਜੋ ਹਸ਼ਬੋਨ ਵਿੱਚੋਂ ਅੱਗ ਨਿਕਲੀ ਹੈ, ਸੀਹੋਨ ਦੇ ਵਿਚਕਾਰੋਂ ਇੱਕ ਅੱਗ; ਉਹ ਮੋਆਬ ਦੇ ਮੱਥੇ ਨੂੰ ਸਾੜ ਦਿੰਦੀ ਹੈ, ਰੌਲਾ ਪਾਉਣ ਵਾਲਿਆਂ ਦੀਆਂ ਖੋਪੜੀਆਂ।

46ਹੇ ਮੋਆਬ, ਤੇਰੇ ਉੱਤੇ ਹਾਏ! ਕਮੋਸ਼ ਦੇ ਲੋਕ ਤਬਾਹ ਹੋ ਗਏ ਹਨ; ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ ਅਤੇ ਤੇਰੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਲਿਜਾਇਆ ਗਿਆ ਹੈ।

47“ਫਿਰ ਵੀ ਮੈਂ ਆਉਣ ਵਾਲੇ ਦਿਨਾਂ ਵਿੱਚ ਮੋਆਬ ਦੀ ਕਿਸਮਤ ਨੂੰ ਬਹਾਲ ਕਰਾਂਗਾ,” ਯਾਹਵੇਹ ਦਾ ਵਾਕ ਹੈ। ਇੱਥੇ ਮੋਆਬ ਦਾ ਨਿਆਂ ਖਤਮ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.