ਯਿਰਮਿਯਾਹ 5

ਨਬੀ ਝੂਠ ਬੋਲਦੇ ਹਨ, ਜਾਜਕ ਆਪਣੇ ਅਧਿਕਾਰ ਨਾਲ ਰਾਜ ਕਰਦੇ ਹਨ, ਅਤੇ ਮੇਰੇ ਲੋਕ ਇਸ ਤਰ੍ਹਾਂ ਪਿਆਰ ਕਰਦੇ ਹਨ! ਪਰ ਤੁਸੀਂ ਇਸ ਵਿੱਚ ਕੀ ਕਰੋਗੇ?

Jeremiah 5:31 (UKJV) The prophets prophesy falsely, and the priests bear rule by their means; and my people love to have it so: and what will all of you do in the end thereof?

29ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

30“ਦੇਸ਼ ਵਿੱਚ ਇੱਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਗੱਲ ਵਾਪਰੀ ਹੈ:

31ਨਬੀ ਝੂਠ ਬੋਲਦੇ ਹਨ, ਜਾਜਕ ਆਪਣੇ ਅਧਿਕਾਰ ਨਾਲ ਰਾਜ ਕਰਦੇ ਹਨ, ਅਤੇ ਮੇਰੇ ਲੋਕ ਇਸ ਤਰ੍ਹਾਂ ਪਿਆਰ ਕਰਦੇ ਹਨ! ਪਰ ਤੁਸੀਂ ਇਸ ਵਿੱਚ ਕੀ ਕਰੋਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.