ਯਿਰਮਿਯਾਹ 5

ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

Jeremiah 5:29 (UKJV) Shall I not visit for these things? says the LORD: shall not my soul be avenged on such a nation as this?

27ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ; ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ

28ਅਤੇ ਮੋਟੇ ਅਤੇ ਫਿੱਟ ਗਏ ਹਨ। ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ। ਉਹ ਇਨਸਾਫ਼ ਨਹੀਂ ਮੰਗਦੇ। ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ; ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।

29ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

30“ਦੇਸ਼ ਵਿੱਚ ਇੱਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਗੱਲ ਵਾਪਰੀ ਹੈ:

31ਨਬੀ ਝੂਠ ਬੋਲਦੇ ਹਨ, ਜਾਜਕ ਆਪਣੇ ਅਧਿਕਾਰ ਨਾਲ ਰਾਜ ਕਰਦੇ ਹਨ, ਅਤੇ ਮੇਰੇ ਲੋਕ ਇਸ ਤਰ੍ਹਾਂ ਪਿਆਰ ਕਰਦੇ ਹਨ! ਪਰ ਤੁਸੀਂ ਇਸ ਵਿੱਚ ਕੀ ਕਰੋਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.