ਯਿਰਮਿਯਾਹ 5

ਅਤੇ ਮੋਟੇ ਅਤੇ ਫਿੱਟ ਗਏ ਹਨ। ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ। ਉਹ ਇਨਸਾਫ਼ ਨਹੀਂ ਮੰਗਦੇ। ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ; ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।

Jeremiah 5:28 (UKJV) They are becoming fat, they shine: yea, they pass over the deeds of the wicked: they judge not the cause, the cause of the fatherless, yet they prosper; and the right of the needy do they not judge.

26“ਮੇਰੇ ਲੋਕਾਂ ਵਿੱਚ ਤਾਂ ਦੁਸ਼ਟ ਪਾਏ ਗਏ ਹਨ ਜਿਹੜੇ ਆਦਮੀਆਂ ਵਾਂਗ ਉਡੀਕ ਵਿੱਚ ਪਏ ਰਹਿੰਦੇ ਹਨ ਜੋ ਪੰਛੀਆਂ ਨੂੰ ਫੜ੍ਹਦੇ ਹਨ ਅਤੇ ਉਹਨਾਂ ਵਰਗੇ ਜਿਹੜੇ ਲੋਕਾਂ ਨੂੰ ਫੜਨ ਲਈ ਜਾਲ ਵਿਛਾਉਂਦੇ ਹਨ।

27ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ; ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ

28ਅਤੇ ਮੋਟੇ ਅਤੇ ਫਿੱਟ ਗਏ ਹਨ। ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ। ਉਹ ਇਨਸਾਫ਼ ਨਹੀਂ ਮੰਗਦੇ। ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ; ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।

29ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

30“ਦੇਸ਼ ਵਿੱਚ ਇੱਕ ਭਿਆਨਕ ਅਤੇ ਹੈਰਾਨ ਕਰਨ ਵਾਲੀ ਗੱਲ ਵਾਪਰੀ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.