ਯਿਰਮਿਯਾਹ 6

“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ! ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ! ਤਕੋਆ ਵਿੱਚ ਤੁਰ੍ਹੀ ਵਜਾਓ! ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ! ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ।

Jeremiah 6:1 (UKJV) O all of you children of Benjamin, gather yourselves to flee out of the midst of Jerusalem, and blow the trumpet in Tekoa, and set up a sign of fire in Bethhaccerem: for evil appears out of the north, and great destruction.

1“ਹੇ ਬਿਨਯਾਮੀਨ ਦੇ ਲੋਕੋ, ਸੁਰੱਖਿਆ ਲਈ ਭੱਜੋ! ਬਚਾਓ ਲਈ ਯੇਰੂਸ਼ਲੇਮ ਵਿੱਚੋਂ ਭੱਜੋ! ਤਕੋਆ ਵਿੱਚ ਤੁਰ੍ਹੀ ਵਜਾਓ! ਬੈਥ-ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ! ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ।

2ਮੈਂ ਸੀਯੋਨ ਦੀ ਧੀ ਨੂੰ, ਜੋ ਕਿੰਨੀ ਸੁੰਦਰ ਅਤੇ ਨਾਜ਼ੁਕ ਹੈ ਤਬਾਹ ਕਰ ਦਿਆਂਗਾ।

3ਚਰਵਾਹੇ ਆਪਣੇ ਇੱਜੜਾਂ ਨਾਲ ਉਸ ਦੇ ਵਿਰੁੱਧ ਆਉਣਗੇ; ਉਹ ਉਸ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ-ਆਪਣੇ ਥਾਂ ਵਿੱਚ ਚਰਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.